ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ
ਬਿਜਲੀ ਬਿੱਲ

- ਤੁਸੀਂ ਸਾਡੇ ਕੋਲੋਂ ਬਿਜਲੀ ਦੇ ਬਿੱਲ ਭਰਵਾ ਸਕਦੇ ਹੋ
- ਬਿਜਲੀ ਬਿੱਲ ਮੁਆਫੀ ਦੀ ਫਾਈਲ ਬਣਵਾ ਸਕਦੇ ਹੋ
- ਨਵਾਂ ਕੁਨੈਕਸ਼ਨ ਦੀ ਫਾਈਲ ਬਣਵਾ ਸਕਦੇ ਹੋ
- ਲੋਡ਼ ਵਧਾ ਸਕਦੇ ਹੋ
- ਮੀਟਰ ਨਾਲ ਆਪਣਾ ਮੋਬਾਈਲ ਨੰਬਰ ਲਿੰਕ ਕਰਵਾ ਸਕਦੇ ਹੋ ਤਾ ਜੋ ਬਿੱਲ ਦਾ ਸੰਦੇਸ਼ ਤੁਹਾਡੇ ਫੋਨ ਤੇ ਪ੍ਰਾਪਤ ਹੋ ਸਕਣ
No comments:
Post a Comment