ਨਵੇਂ ਵੋਟਰ ਕਾਰਡ ਲਈ ਜਰੂਰੀ ਦਸਤਾਵੇਜ਼
- 1. ਆਧਾਰ ਕਾਰਡ
- 2. ਪੈਨ ਕਾਰਡ
- ਜਾਂ 10th ਸਰਟੀਫੀਕੇਟ
- ਜਾਂ ਜਨਮ ਸਰਟੀਫਿਕੇਟ
- ਜਾਂ ਪਾਸਪੋਰਟ
ਵੋਟਰ ਕਾਰਡ ਵਿੱਚ ਸੁਧਾਰ
- 1. ਆਧਾਰ ਕਾਰਡ
- 2. ਪੈਨ ਕਾਰਡ
- ਜਾਂ 10th ਸਰਟੀਫੀਕੇਟ
- ਜਾਂ ਜਨਮ ਸਰਟੀਫਿਕੇਟ
- ਜਾਂ ਪਾਸਪੋਰਟ
ਨੋਟ -:ਗੁੰਮ ਹੋਇਆ ਵੋਟਰ ਕਾਰਡ ਫੋਟੋ, ਨਾਮ, ਪਿਤਾ ਦਾ ਨਾਮ, ਪਤੀ ਦਾ ਨਾਮ , ਮੋਬਾਈਲ ਨੰਬਰ, ਜਨਮ ਤਰੀਕ, ਦੁਬਾਰਾ ਪ੍ਰਿੰਟ ਆਦਿ ਕੁਝ ਵੀ ਕਰਵਾ ਸਕਦੇ ਹੋ
No comments:
Post a Comment