*PM- Kisan ਸਕੀਮ ਸਬੰਧੀ ਜਰੂਰੀ ਜਾਣਕਾਰੀ*
![]() |
*1. ਲੈਂਡ ਰਿਕਾਰਡ Yes ਨਹੀਂ ਹੈ ਤਾਂ ਤੁਸੀ ਹੇਠਾਂ ਦਿੱਤੇ Document ਸਾਨੂੰ ਦੇਣੇ ਹਨ ।*
- A. ਅਪਣਾ(beneficiary) ਆਧਾਰ ਕਾਰਡ,
- B. ਪਤੀ/ਪਤਨੀ ਦਾ ਆਧਾਰ ਕਾਰਡ,
- C. ਜ਼ਮੀਨ ਦੀ ਫ਼ਰਦ,
- D. PM- Kisan ਸਕੀਮ ਦਾ ਸਟੇਟਸ
*2. ਬੈਂਕ ਸੀਡ ਨਹੀਂ ਹੈ ਤਾਂ ਤੁਸੀ ਹੇਠਾਂ ਦਿੱਤੇ Document ਸਾਨੂੰ ਦੇਣੇ ਹਨ*
- A. Aadhar Card
- B. Bank account
- C. ਆਧਾਰ ਕਾਰਡ ਨਾਲ ਲਿੰਕ ਫ਼ੋਨ ਨੰਬਰ
*3 E-kyc No ਹੈ ਤਾਂ ਤੁਸੀ ਹੇਠਾਂ ਦਿੱਤੇ Document ਸਾਨੂੰ ਦੇਣੇ ਹਨ*
A. ਆਧਾਰ ਕਾਰਡ
B. ਆਧਾਰ ਕਾਰਡ ਨਾਲ ਲਿੰਕ ਫ਼ੋਨ ਨੰਬਰ
*4 ਜ਼ਮੀਨ ਦੀ ਫ਼ਰਦ ਤੇ ਨਾਮ ਗਲਤ ਹੈ ਤਾਂ ਤੁਸੀ ਹੇਠਾਂ ਦਿੱਤੇ ਗਏ document ਦੇਣੇ ਹਨ।*
- A. ਅਪਣਾ(beneficiary) ਆਧਾਰ ਕਾਰਡ,
- B. ਪਤੀ/ਪਤਨੀ ਦਾ ਆਧਾਰ ਕਾਰਡ,
- C. ਜ਼ਮੀਨ ਦੀ ਫ਼ਰਦ,
- D. PM- Kisan ਸਕੀਮ ਦਾ ਸਟੇਟਸ
*ਜ਼ਰੂਰੀ ਸੂਚਨਾ*
*ਫ਼ੋਨ ਅਤੇ ਵਟਸਐਪ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ।ਉੱਪਰ ਦਿੱਤੀ ਜਾਣਕਾਰੀ ਲਈ ਤੁਸੀ ਸਾਡੇ ਦਫ਼ਤਰ ਅਸਲੀ ਕਾਗਜ ਪੱਤਰ ਲੈਕੇ ਆਉਣੇ ਹਨ।*
----------------------------
*ਦੀਪ ਡਿਜ਼ੀਟਲ ਸੇਵਾ*
🤙🏻 *1652297224*
----------------------------
No comments:
Post a Comment